Thumb | Song Heading | Singer | Composer | Lyricist | Actor | Film (Year) | Category |
---|---|---|---|---|---|---|---|
![]() | Labhda Eyn Jihnun | Rabbi Shergill | Rabbi Shergill | Rabbi Shergill | Rabbi III (Album) (2012) | Pop Songs |
Movie | Film Cast | Singer | Lyricist | Composer | Director | Producer |
---|---|---|---|---|---|---|
![]() Rabbi III (Album) (2012) |
Rabbi Shergill | Rabbi Shergill | Rabbi Shergill |
ਯਾਰਾਂ ਦੀਆਂ ਗੱਪਾਂ ਚ In idle chatter with friends ਕੌਫ਼ੀ ਦੇ ਕੱਪਾਂ ਚ In endless
cups of coffee ਕਾਲੇ ਚਿੱਟੇ ਸਫਿਆਂ ਚ In black & white pages ਮੀਲਾਂ ਦੇ ਪਥਰਾਂ ਚ
In milestones ਲਭਦਾ ਏਂ ਜਿਹਨੂੰ That which you seek ਕਦੇ ਲਭਿਆ ਵੀ ਏ Have you
ever found it ਤੇਰੀ ਰੂਹ ਦਾ ਖਲਾਅ The void in your soul ਕਿਸੇ ਭਰਿਆ ਵੀ ਏ Has
anyone ever filled it ਤੇਰੀ ਰੂਹ ਦਾ ਤਲਾਅ The pool in your soul ਕਿਸੇ ਤਰਿਆ ਵੀ ਏ
Has anyone swum in it